ਆਪਣੀ ਡ੍ਰੀਮ ਜੌਬ ਦੀ ਤਲਾਸ਼ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਮੈਕਸੀਕੋ ਦੀ ਬੀਚ ਸਿਟੀ ਕੈਂਕਨ ਨੇ ਸਿਰਫ ‘ਚ ਸਿਰਫ 6 ਮਹੀਨੇ ਰਹਿਣ ਲਈ ਇਕ ਟੂਰਿਜ਼ਮ ਵੈੱਬਸਾਈਟ ਲੋਕਾਂ ਨੂੰ 60 ਹਜ਼ਾਰ ਡਾਲਰ (ਕਰੀਬ 40 ਲੱਖ ਰੁਪਏ) ਦੀ ਜੌਬ ਆਫਰ ਕਰ ਰਹੀ ਹੈ। ਕੈਂਕਨ ਐਕਸਪੀਰੀਅੰਸ ਅਫਸਰ ਦੀ ਇਸ ਜੌਬ ਲਈ ਚੁਣੇ ਗਏ ਕੈਂਡੀਡੇਟਜ਼ ਨੂੰ ਸਿਰਫ ਸ਼ਹਿਰ ਦਾ ਟੂਰਿਜ਼ਮ ਪ੍ਰਮੋਟ ਕਰਨਾ ਹੋਵੇਗਾ।
ਇਸ ਤੋਂ ਇਲਾਵਾ ਸ਼ਹਿਰ ਦੇ ਹੋਟਲ, ਰੈਸਤਰਾਂ ਤੇ ਵੱਖ-ਵੱਖ ਟ੍ਰੈਵਲਿੰਗ ਸਾਈਟਸ ਦੇ ਬਾਰੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇਗਾ। ਸੈਲਰੀ ਤੋਂ ਇਲਾਵਾ ਸ਼ਹਿਰ ‘ਚ ਰਹਿਣ ਦੇ ਸਾਰੇ ਖਰਚੇ ਵੀ ਵੈਬਸਾਈਟ ਹੀ ਚੁੱਕੇਗੀ। ਇਸ ਜੌਬ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ਜੌਬ ਲਈ ਬਿਨੇਕਾਰ ਤੋਂ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਹੈ। ਹਾਲਾਂਕਿ ਬਿਨੇਕਾਰਾਂ ਨੂੰ ਇਸ ਲਈ ਕੁਝ ਟਾਸਕਸ ਪੂਰੇ ਕਰਨੇ ਹੋਣਗੇ। 2018 ਦੀ ਸ਼ੁਰੂਆਤ ‘ਚ ਸ਼ੁਰੂ ਹੋਣ ਵਾਲੀ ਇਹ ਜੌਬ 2018 ਤੱਕ ਹੀ ਚੱਲੇਗੀ। ਸਭ ਤੋਂ ਪਹਿਲੇ ਟਾਸਕ ‘ਚ ਬਿਨੇਕਾਰ ਨੂੰ ਆਪਣਾ ਇਕ ਮਿੰਟ ਦਾ ਵੀਡੀਓ ਸਾਈਟ ‘ਤੇ ਅਪਲੋਡ ਕਰਨਾ ਹੋਵੇਗਾ।
ਇਸ ਵੀਡੀਓ ‘ਚ ਉਸ ਨੂੰ ਆਪਣੀ ਖਾਸੀਅਤ ਤੇ ਉਹ ਕਿਉਂ ਇਸ ਜੌਬ ਨੂੰ ਕਰਨਾ ਚਾਹੁੰਦੇ ਹਨ, ਇਹ ਦੱਸਣਾ ਹੋਵੇਗਾ। ਇਸ ਤੋਂ ਬਾਅਦ ਪਬਲਿਕ ਵੋਟਿੰਗ ਨਾਲ 5 ਸਭ ਤੋਂ ਬਿਹਤਰੀਨ ਵੀਡੀਓਜ਼ ਨੂੰ ਚੁਣਿਆ ਜਾਵੇਗਾ ਤੇ ਉਨ੍ਹਾਂ ਪੰਜਾਂ ਨੂੰ ਇੰਟਰਵਿਊ ਲਈ ਕੈਂਕਨ ਬੁਲਾਇਆ ਜਾਵੇਗਾ। ਫੈਮਸ ਟੂਰਿਸਟ ਪਲੇਸ ਬਣਾਉਣਾ ਹੈ ਮਕਸਦ ਵੈਬਸਾਈਟ ਦੇ ਜਨਰਲ ਮੈਨੇਜਰ ਚੈਡ ਮੇਅਰਸਨ ਦੇ ਮੁਤਾਬਕ ਉਨ੍ਹਾਂ ਦਾ ਮਕਸਦ ਕੈਂਕੇਨ ਨੂੰ ਦੁਨੀਆ ਦਾ ਫੇਵਰੇਟ ਟੂਰਿਸਟ ਪਲੇਸ ਬਣਾਉਣਾ ਹੈ। ਉਹ ਚਾਹੁੰਦੇ ਹਨ ਕਿ ਦੁਨੀਆ ਭਰ ਦੇ ਲੋਕ ਕੈਂਕਨ ਦੀ ਖੂਬਸੂਰਤੀ ਨੂੰ ਦੇਖਣ ਆਉਣ।
ਉਨ੍ਹਾਂ ਕਿਹਾ ਕਿ ਜੌਬ ਦੌਰਾਨ ਅਫਸਰ ਨੂੰ ਸਿਰਫ ਸ਼ਹਿਰ ਦੀਆਂ ਕੁਝ ਬਿਹਤਰੀਨ ਤੇ ਖੂਬਸੂਰਤ ਥਾਵਾਂ ਦੀਆਂ ਫੋਟੋਆਂ, ਵੀਡੀਓਜ਼ ਤੇ ਐਕਸਪੀਰੀਅੰਸ ਨੂੰ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਹੈ ਤਾਂ ਕਿ ਲੋਕ ਕੈਂਕਨ ਦੇ ਕਲਚਰ, ਹੋਟਲਜ਼ ਤੇ ਬੀਚ ਵੱਲ ਖਿੱਚੇ ਆਉਣ।

ਕਿਉਂਕਿ ਰਿਲਾਇੰਸ ਕਮਿਊਨੀਕੇਸ਼ਨਜ (RCom) ਕੰਪਨੀ ਦੀਆਂ ਵੌਇਸ ਕਾਲਿੰਗ ਸੇਵਾ 1 ਦਸੰਬਰ ਤੋਂ ਬੰਦ ਹੋਣ ਜਾ ਰਹੀ ਹੈ।ਇਸ ਦੀ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (RCom) ਨੇ ਦਿੱਤੀ ਹੈ।ਟਰਾਈ ਨੇ ਆਪਣੇ ਇੱਕ ਨਿਰਦੇਸ਼ ਵਿੱਚ ਕਿਹਾ ਸੀ ਕਿ ਆਰਕਾਮ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਕੰਪਨੀ ਆਪਣੀ ਵੌਇਸ ਸੇਵਾ ਨੂੰ ਬੰਦ ਕਰਨ ਜਾ ਰਹੀ ਹੈ।ਬਹੁਤ ਦਿਨਾਂ ਤੋਂ ਰਿਲਾਇੰਸ ਕੰਪਨੀ ਆਪਣੀਆਂ ਸੇਵਾਵਾਂ ਹੋਲੀ ਹੋਲੀ ਬੰਦ ਕਰ ਰਹੇ ਸੀ , ਲਾਸਟ ਇੱਕ ਮਹੀਨੇ ਤੋਂ ਸਿਗਨਲ ਵੀ ਬਹੁਤ ਘੱਟ ਆ ਰਹੇ ਸੀ | ਸਾਡੇ ਘਰ ਦੇ ਨੇੜੇ ਇੱਕ ਵੀ ਇੱਕ ਟਾਵਰ ਸੀ ਜਿਸ ਦੀ ਰੇਂਜ ਕਦੀ ਵੀ ਘੱਟ ਨਹੀਂ ਹੋਏ ਸੀ | ਉਸ ਦੀ ਰੇਂਜ ਵੀ ਬੀਤੇ ਦਿਨਾਂ ਤੋਂ ਬਹੁਤ ਘੱਟ ਆ ਰਹੇ ਸੀ | ਪਰ ਹੁਣ ਉਹ ਵੀ ਬੰਦ ਹੋ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਰਿਲਾਇੰਸ ਕੰਪਨੀ ਬੰਦ ਹੋ ਰਹੀ ਹੈ |
ਇਸ ਤਰ੍ਹਾਂ 1 ਦਸੰਬਰ, 2017 ਤੋਂ ਰਿਲਾਇੰਸ ਨੰਬਰ ਵਾਲੇ ਗਾਹਕ ਆਪਣੇ ਮੋਬਾਈਲ ਤੋਂ ਕਿਸੇ ਨਾਲ ਫੋਨ ‘ਤੇ ਗੱਲ ਨਹੀਂ ਕਰ ਸਕਣਗੇ। ਰਿਲਾਇੰਸ ਕਮਿਊਨੀਕੇਸ਼ਨਜ ਨੇ ਟ੍ਰਾਈ ਨੂੰ ਦੱਸਿਆ ਹੈ ਕਿ ਆਂਧਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਤੇ ਕੇਰਲ ਜਿਹੇ ਖੇਤਰਾਂ ਵਿੱਚ 2 ਤੇ 4 ਸੇਵਾਵਾਂ ਦੇ ਰਹੀ ਹੈ। ਹਾਲਾਂਕਿ,ਕੰਪਨੀ ਨੇ ਇਹ ਦੱਸਿਆ ਹੈ ਕਿ ਕੰਪਨੀ ਆਪਣੀ 4 ਡੇਟਾ ਸੇਵਾ ਚਾਲੂ ਰੱਖੇਗੀ। ਇਸ ਤਰ੍ਹਾਂ ਕੰਪਨੀ ਆਪਣੇ ਗਾਹਕਾਂ ਨੂੰ ਇੰਟਰਨੈੱਟ ਸੇਵਾਵਾਂ ਹੀ ਦੇਵੇਗੀ ਵੌਇਸ ਕਾਲਿੰਗ ਸੇਵਾ ਬੰਦ ਕਰ ਦੇਵੇਗੀ।ਇਸ ਲਈ ਕੰਪਨੀ ਨੇ ਆਪਣੇ ਗਾਹਕਾਂ ਨੂੰ ਮੋਬਾਈਲ ਨੰਬਰ ਪੋਰਟੇਬਿਲਿਟੀ ਦਾ ਲਾਭ ਉਠਾਉਣ ਦੀ ਸਲਾਹ ਦਿੱਤੀ ਹੈ।

ਜਿਵੇ ਜਿਵੇ ਟੈਚਨੋਲਜੀ ਵੱਧ ਦੀ ਜਾ ਰਹੀ ਹੈ ਉਸ ਓਹਨਾ ਦਾ ਨੁਕਸਾਨ ਵੀ ਬਹੁਤ ਹੋ ਰਿਹਾ ਹੈ, ਜਿਵੇ ਕਿ ਜੇ ਕਿੱਸੇ ਦਾ ਬੈਕਅੱਪ ਉੱਡ ਜਾਵੇ ਤਾਂ ਤੁਸੀ ਕਿ ਕਰੋਗੇ , ਤੁਹਾਡੀ ਇੰਨੇ ਦੇਰ ਦੀ ਮਿਹਨਤ ਤਾਂ ਗਏ ਪਾਣੀ ਚ ਤੇ ਤੁਹਾਡਾ ਦਿਲ ਟੁਟਿਆ ਓ ਅਲੱਗ | ਪਰ ਹੁਣ ਟੈਚਨੋਲੋਜੀ ਵਧਣ ਦੇ ਨਾਲ ਨਾਲ ਖੋਜ ਕਰਤਾ ਹਾਂ ਅਸੀਂ ਕਹਿ ਸਕਦੇ ਆ ਕਿ ਕੰਪਿਊਟਰ ਦੇ ਮਾਹਰ ਨੇ ਕੁੱਜ ਅਜਿਹਾ ਤਰੀਕਾ ਲੱਭ ਲਿਆ ਹੈ ਜਿਸ ਨਾਲ ਤੁਸੀ ਆਪਣਾ ਦੱਸ ਸਾਲ ਦਾ ਬੈਕਅੱਪ ਵਾਪਿਸ ਲਿਆ ਸਕਦੇ ਹੋ |
ਫੇਰ ਇਕ ਅਗਲਾ ਸਟੈਪ ਜੋ ਕਿ ਬਹੁਤ ਹੀ ਸੌਖਾ ਹੈ ਇਕ ਅਗਲੇ ਸਟੈਪ ਤੇ ਕਲਿਕ ਕਰੋ | ਉਸ ਨੂੰ ਕਲਿਕ ਕਰੋ ਤੇ ਸਾਵੇ ਕਰ ਕੇ ਫੋਟੋ ਤੇ ਕਲਿਕ ਕਰੋ ,ਫਿਰ ਤੁਹਾਡੇ ਸਾਹਮਣੇ ਤਹੁਾਡੀਅਾਂ ਬਹੁਤ ਸਾਰੀਅਾਂ ਫੋਟੋਅਾਂ ਅਾਂ ਜਾਣ ਗੲਿਅਾ ੳੁਹਨ੍ਹਾ ਵਿਚੋ ਜੋ ਡਲਿਟ ਹੋ ਗੲਿਅਾ ਫੋਟਾ ਨੂੰ Select ਕਰੋ ਤੇ Recover ਤੇ ਕਲਿਕ ਕਰੋ ਤੇ ਫਿਰ save ਕਰੋ ਜਿਸ Folder ਵਿੱਚ save ਕਰਨਿਅਾ ਹਨ
ਅਸੀਂ ਸਟੈਪ ਦੇ ਨਾਲ ਨਾਲ ਤੁਹਾਡੇ ਲਈ ਵਿਸਓ ਦਾ ਲਿੰਕ ਵੀ ਪਾਯਾ ਹੋਇਆ ਹੈ ਜਿਸ ਨੂੰ ਦੇਖ ਕੇ ਤੁਸੀ ਹੋਰ ਵੀ ਆਸਾਨੀ ਨਾਲ ਆਪਣਾ ਬੈਕਅੱਪ ਡਾਟਾ ਜੋ ਡਿਲੀਟ ਹੋਇਆ ਸੀ ਓ ਸਾਵੇ ਕਰ ਸਕਦੇ ਹੋ| ਐੱਸ ਵੀਡੀਓ ਨਾਲ ਤੁਸੀ ਹੋਰ ਕਲੇਰ ਹੋ ਜਾਵੋਗੇ ਕਿ ਇਹ ਸਟੈਪ ਕਰਨੇ ਕਿੰਨੇ ਆਸਾਨ ਨੇ| ਜੇਕਰ ਤਹਾਨੂੰ ਫਿਰ ਵੀ ਨਹੀ ਸਮਝ ਲੱਗਿਅਾ ਤਾ ਹੇਠਾਂ ਵੀਡਿੳੁ ਦਿੱਤੀ ਹੈ ੳੁਸ ਨੂੰ ਦੇਖੋ ਜੇਕਰ ਪੋਸਟ ਵਧੀਅਾ ਲਗੀ ਤੇ ਸ਼ੇਅਰ ਜਰੂਰ ਕਰੋ

ਤੁਸੀ ੳੁਪਰ ਮੇਰਾ ਕਨੈਡਾ ਦਾ ਵੀਜ਼ਾ ਦੇਖ ਸਕਦੇ ਹੋ ਜਿਸ ਵਿਚ ਕੈਨੇਡਾ ਦਾ ਵੀਸਾ ਲੱਗਿਆ ਹੋਇਆ ਹੈ. ਤੁਸੀ ਇਹ ਬਹੁਤ ਹੈ ਸੌਖੇ ਸਟੈੱਪ ਕਰ ਕੇ ਆਪਣਾ ਵੀਸਾ ਲਈ ਸਕਦੇ ਹੋ ਤੇ ਏਜੇਂਟਾਂ ਦੇ ਲੱਖਾਂ ਦੇ ਧੋਖੇ ਤੋਂ ਬਚ ਸਕਦੇ ਹੋ , ਆਪਣੀ ਜਾ ਆਪਣੇ ਮਾਂ ਬਾਪ ਦੀ ਮੇਹਨਤ ਦੀ ਕਮਾਈ ਨੂੰ ਹਨ ਏਜੇਂਟਾਂ ਦੇ ਮੂੰਹ ਵਿਚ ਪੈਣ ਨਾਲੋਂ ਚੰਗਾ ਹੈ ਆਪਣੀ ਕਿਸਮਤ ਐੱਸ ਉੱਪਰ ਦਿੱਤੀ ਵੈਬਸਾਈਟ ਤੋਂ ਵੀਸਾ ਲਵੋ |
ਇਸ ਜੁਗਾੜ ਨੂੰ ਚਲਾਣਾ ਬਹੁਤ ਹੀ ਸੌਖਾ ਹੈ ਹੁਣ ਟੈਨਸ਼ਨ ਲੈਣ ਦੀ ਕੋੲੀ ਲੋਡ ਨੀ ਅੱਜ ਹੀ ਅਾਪਣੇ ਫੋਨ ਵਿਚ Whatscan ਅੈਪ ੲਿੰਨ ਸਟਾਲ ਕਰੋ ਅੈਪ ਦੇ ਲਿੰਕ ਹੇਠਾ ਦਿੱਤੇ ਨੇ ਤੇ ਅਾਪਣੀ ਸਹੇਲੀ/ਪਤਨੀ ਦੇ ਸਾਰੇ ਮੈਸਜ ਪੜ੍ਹੋ . ੲਿਹ Trick ਸਿਰਫ Educational ਪਰਪਸ ਲੲੀ ਅਾ ੲਿਸ ਦਾ ਗਲਤ ੲਿਸਤਮਾਲ ਨਾ ਕਰੋ ੲਿਸ ਅੈਪ ਨੂੰ ਵਰਤਣ ਦਾ ਤਰੀਕਾ ੲਿਸ ਤਰ੍ਹਾ ਅਾ ਪਹਿਲਾ ਪਲੇ ਸਟੋਰ ਵਿਚ ਜਾ ਕੇ whatscan ਲਿਖੋ ਤੇ ਅੈਪ ੲਿੰਨ ਸਟਾਲ ਕਰੋ
ਫਿਰ ਅੈਪ ੳੁਪਨ ਕਰੋ ਤੇ QR Code ਅੳੁਣ ਤੇ ਦੂਜੇ ਫੋਨ ਦਾ whatsapp ਖੋਲੌ ਤੇ whatsapp web ਤੇ ਕਲਿਕ ਕਰੋ ਤੇ code ਨੂੰ ਸਕੈਨ ਕਰੋ ਜਦੋ Code ਸਕੈਨ ਹੋ ਗਿਅਾ ਫਿਰ ਫੋਨ Vibrate ਕਰੂਗਾ ਹੁਣ ਤੁਸੀ ਦੂਜੇ ਫੋਨ ਤੇ ਨਜਰ ਰੱਖ ਸਕਦੇ ਹੋਇਸ ਜੁਗਾੜ ਨੂੰ ਚਲਾਣਾ ਬਹੁਤ ਹੀ ਸੌਖਾ ਹੈ