ਫੋਨ ਚੋ ਡਲੀਟ ਹੋੲਿਅਾਂ ਫੋਟੋਅਾਂ ਜਾਂ ਵੀਡਿੳੁ ਵਾਪਸ ਲਿਅਾੳੁ

ਇਨਸਾਨ ਰੋਜਾਨਾ ਬਹੁਤ ਗੱਲਾਂ ਕਰਦਾ ਹੈ ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਾ ਚਾਹੁੰਦਾ ਹੈ , ਕੁੱਜ ਜ਼ਿੰਦਗੀ ਦੇ ਪਲ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਓ ਉੱਮਰ ਭਰ ਯਾਦ ਰੱਖਣਾ ਚਾਹੁੰਦਾ ਹੈ | ਪਰ ਰੋਜਾਨਾ ਦੀ ਸਟਰੈਸ ਭਾਰੀ ਜ਼ਿੰਦਗੀ ਵਿੱਚ ਅਸੀਂ ਕੁੱਜ ਅਜਿਹਾ ਕਰ ਦਿੰਦੇ ਹਨ ਜਿਸ ਕਰਕੇ ਓ ਪਲ ਸਾਡੀ ਜ਼ਿੰਦਗੀ ਚ ਖਤਮ ਹੋ ਜਾਂਦੇ ਨੇ | ਜਦੋ ਅਸੀਂ ਲੋਕ ਨੂੰ ਪੁੱਛ ਕਿ ਤੁਸੀ ਆਪਣਾ ਡਾਟਾ ਕਿਵੇਂ ਬੈਕਅੱਪ ਕਰਦੇ ਹੋ ਤਾਂ ਓਹਾਂਚੋ ਕੁੱਜ ਨੇ ਬੜੇ ਦੁਖੀ ਦਿਲ ਨਾਲ ਕਿਹਾ ਕਿ ਸਦਾ ਬੈਕਅੱਪ ਕਿਸੇ ਕਰਕੇ ਡਿਲੀਟ ਹੋ ਗਿਆ ਜਿਸ ਦਾ ਓਹਨਾ ਨੂੰ ਖੋਣ  ਨਾਲ ਬੜਾ ਦਿਲ ਟੁੱਟਦਾ ਹੈਜਿਵੇ ਜਿਵੇ ਟੈਚਨੋਲਜੀ ਵੱਧ ਦੀ ਜਾ ਰਹੀ ਹੈ ਉਸ ਓਹਨਾ ਦਾ ਨੁਕਸਾਨ ਵੀ ਬਹੁਤ ਹੋ ਰਿਹਾ ਹੈ, ਜਿਵੇ ਕਿ ਜੇ ਕਿੱਸੇ ਦਾ ਬੈਕਅੱਪ ਉੱਡ ਜਾਵੇ ਤਾਂ ਤੁਸੀ ਕਿ ਕਰੋਗੇ , ਤੁਹਾਡੀ ਇੰਨੇ ਦੇਰ ਦੀ ਮਿਹਨਤ ਤਾਂ ਗਏ ਪਾਣੀ ਚ ਤੇ ਤੁਹਾਡਾ ਦਿਲ ਟੁਟਿਆ ਓ ਅਲੱਗ | ਪਰ ਹੁਣ ਟੈਚਨੋਲੋਜੀ ਵਧਣ ਦੇ ਨਾਲ ਨਾਲ ਖੋਜ ਕਰਤਾ ਹਾਂ ਅਸੀਂ ਕਹਿ ਸਕਦੇ ਆ ਕਿ ਕੰਪਿਊਟਰ ਦੇ ਮਾਹਰ ਨੇ ਕੁੱਜ ਅਜਿਹਾ ਤਰੀਕਾ ਲੱਭ ਲਿਆ ਹੈ ਜਿਸ ਨਾਲ ਤੁਸੀ ਆਪਣਾ ਦੱਸ ਸਾਲ ਦਾ ਬੈਕਅੱਪ ਵਾਪਿਸ ਲਿਆ ਸਕਦੇ ਹੋ |
ਅਸੀਂ ਸਟੈਪ ਦੱਸੇ ਹੋਏ ਆ ਜਿਸ ਨੂੰ ਤੁਸੀ ਫ਼ੋੱਲੋ ਕਰ ਕੇ ਆਪਣਾ 10 ਸਾਲ ਦਾ ਬੈਕਅੱਪ ਵਾਪਿਸ ਲਿਆ ਸਕਦੇ ਹੋ ਅੱਜ ਤੁਹਾਡੇ ਲੲੀ ੲਿਦਾਂ ਦਾ ਜੁਗਾਡ ਲੈ ਕੇ ਜਿਸ ਨਾਲ ਤੁਸੀ ਅਾਪਣੇ ਜਾ ਕਿਸ ਹੋਰ ਫੋਨ ਚੋ ਡਲੀਟ ਹੋੲਿਅਾਂ ਫੋਟੋਅਾਂ ਜਾਂ ਵੀਡਿੳੁ ਵਾਪਸ ਲਿਅਾ ਸਕਦੇ ਹੋ ੲਿਸ ਲੲੀ ਤਹਾਨੂੰ ੲਿਕ ਅੈਪ ੲਿਨਸਟਾਲ ਕਰਨੀ ਪਵੇਗੀ ਜਿਸ ਦਾ ਨਾਮ ਅਾ Disk Digger Photo Recovery ਜਿਸਦਾ ਲਿੰਕ ਹੇਠਾ ਦਿੱਤਾ ਹੈ ਇਸ ਨੂੰ ਵਰਤਣ ਦਾ ਤਰੀਕਾ ਬਹੁਤ ਹੈ ਆਸਾਂ ਹੈ ਜਾ ਅਸੀਂ ਕਹਿ ਸਕਦੇ ਆ ਕਿ ਸਿਰਫ 5 ਤੋਂ 10 ਮਿੰਟ ਵਿੱਚ ਹੀ ਤੁਸੀ ਆਪਣਾ ਬੈਕਅੱਪ ਵਾਪਿਸ ਲਿਆ ਸਕਦੇ ਹੋ. ਪਹਿਲਾ ਤੁਸੀ ਇਸ ਸਕੈਨ ਦੇ ਬੁੱਟਰ ਤੇ ਜਿਸ ਤੇ ਅਸੀਂ ਲਾਲ ਚੱਕਰ ਲਾਯਾ ਹੈ ਉਸ ਨੂੰ ਕਲਿਕ ਕਰੋ
ਫੇਰ ਇਕ ਅਗਲਾ ਸਟੈਪ ਜੋ ਕਿ ਬਹੁਤ ਹੀ ਸੌਖਾ ਹੈ ਇਕ ਅਗਲੇ ਸਟੈਪ ਤੇ ਕਲਿਕ ਕਰੋ | ਉਸ ਨੂੰ ਕਲਿਕ ਕਰੋ ਤੇ ਸਾਵੇ ਕਰ ਕੇ ਫੋਟੋ ਤੇ ਕਲਿਕ ਕਰੋ ,ਫਿਰ ਤੁਹਾਡੇ ਸਾਹਮਣੇ ਤਹੁਾਡੀਅਾਂ ਬਹੁਤ ਸਾਰੀਅਾਂ ਫੋਟੋਅਾਂ ਅਾਂ ਜਾਣ ਗੲਿਅਾ ੳੁਹਨ੍ਹਾ ਵਿਚੋ ਜੋ ਡਲਿਟ ਹੋ ਗੲਿਅਾ ਫੋਟਾ ਨੂੰ Select ਕਰੋ ਤੇ Recover ਤੇ ਕਲਿਕ ਕਰੋ ਤੇ ਫਿਰ save ਕਰੋ ਜਿਸ Folder ਵਿੱਚ save ਕਰਨਿਅਾ ਹਨ        ਅਸੀਂ ਸਟੈਪ ਦੇ ਨਾਲ ਨਾਲ ਤੁਹਾਡੇ ਲਈ ਵਿਸਓ ਦਾ ਲਿੰਕ ਵੀ ਪਾਯਾ ਹੋਇਆ ਹੈ ਜਿਸ ਨੂੰ ਦੇਖ ਕੇ ਤੁਸੀ ਹੋਰ ਵੀ ਆਸਾਨੀ ਨਾਲ ਆਪਣਾ ਬੈਕਅੱਪ ਡਾਟਾ ਜੋ ਡਿਲੀਟ ਹੋਇਆ ਸੀ ਓ ਸਾਵੇ ਕਰ ਸਕਦੇ ਹੋ| ਐੱਸ ਵੀਡੀਓ ਨਾਲ ਤੁਸੀ ਹੋਰ ਕਲੇਰ ਹੋ ਜਾਵੋਗੇ ਕਿ ਇਹ ਸਟੈਪ ਕਰਨੇ ਕਿੰਨੇ ਆਸਾਨ ਨੇ| ਜੇਕਰ ਤਹਾਨੂੰ ਫਿਰ ਵੀ ਨਹੀ ਸਮਝ ਲੱਗਿਅਾ ਤਾ ਹੇਠਾਂ ਵੀਡਿੳੁ ਦਿੱਤੀ ਹੈ ੳੁਸ ਨੂੰ ਦੇਖੋ                                                ਜੇਕਰ ਪੋਸਟ ਵਧੀਅਾ ਲਗੀ ਤੇ ਸ਼ੇਅਰ ਜਰੂਰ ਕਰੋ

Share this

Related Posts

Previous
Next Post »