ਇਸ ਕੰਪਨੀ ਦੀਆਂ ਮੋਬਾਇਲ ਸੇਵਾਵਾਂ 1 ਦਸੰਬਰ ਤੋਂ ਠੱਪ,ਕਰਵਾਉਣਾ ਹੋਵੇਗਾ ਨੰਬਰ ਪੋਰਟ:ਜੇਕਰ ਤੁਸੀਂ ਵੀ ਇਸ ਕੰਪਨੀ ਦੀਆਂ ਮੋਬਾਇਲ ਸੇਵਾਵਾਂ ਉਠਾ ਰਹੇ ਹੋ ਤਾਂ ਹੁਣ ਜਲਦੀ ਹੀ ਤੁਹਾਨੂੰ ਆਪਣਾ ਮੋਬਾਈਲ ਨੰਬਰ ਕਿਸੇ ਹੋਰ ਕੰਪਨੀ ਵਿੱਚ ਪੋਰਟ ਕਰਵਾਉਣਾ ਹੋਵੇਗਾ। ਜੋ ਵੀ ਇਸ ਕੰਪਨੀ ਦੇ ਜੁੜੇ ਹਨ ਓਹਨਾ ਲਈ ਬਹੁਤ ਬੁਰੀ ਖ਼ਬਰ ਹੈ |ਕਿਉਂਕਿ ਰਿਲਾਇੰਸ ਕਮਿਊਨੀਕੇਸ਼ਨਜ (RCom) ਕੰਪਨੀ ਦੀਆਂ ਵੌਇਸ ਕਾਲਿੰਗ ਸੇਵਾ 1 ਦਸੰਬਰ ਤੋਂ ਬੰਦ ਹੋਣ ਜਾ ਰਹੀ ਹੈ।ਇਸ ਦੀ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (RCom) ਨੇ ਦਿੱਤੀ ਹੈ।ਟਰਾਈ ਨੇ ਆਪਣੇ ਇੱਕ ਨਿਰਦੇਸ਼ ਵਿੱਚ ਕਿਹਾ ਸੀ ਕਿ ਆਰਕਾਮ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਕੰਪਨੀ ਆਪਣੀ ਵੌਇਸ ਸੇਵਾ ਨੂੰ ਬੰਦ ਕਰਨ ਜਾ ਰਹੀ ਹੈ।ਬਹੁਤ ਦਿਨਾਂ ਤੋਂ ਰਿਲਾਇੰਸ ਕੰਪਨੀ ਆਪਣੀਆਂ ਸੇਵਾਵਾਂ ਹੋਲੀ ਹੋਲੀ ਬੰਦ ਕਰ ਰਹੇ ਸੀ , ਲਾਸਟ ਇੱਕ ਮਹੀਨੇ ਤੋਂ ਸਿਗਨਲ ਵੀ ਬਹੁਤ ਘੱਟ ਆ ਰਹੇ ਸੀ | ਸਾਡੇ ਘਰ ਦੇ ਨੇੜੇ ਇੱਕ ਵੀ ਇੱਕ ਟਾਵਰ ਸੀ ਜਿਸ ਦੀ ਰੇਂਜ ਕਦੀ ਵੀ ਘੱਟ ਨਹੀਂ ਹੋਏ ਸੀ | ਉਸ ਦੀ ਰੇਂਜ ਵੀ ਬੀਤੇ ਦਿਨਾਂ ਤੋਂ ਬਹੁਤ ਘੱਟ ਆ ਰਹੇ ਸੀ | ਪਰ ਹੁਣ ਉਹ ਵੀ ਬੰਦ ਹੋ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਰਿਲਾਇੰਸ ਕੰਪਨੀ ਬੰਦ ਹੋ ਰਹੀ ਹੈ |ਇਸ ਤਰ੍ਹਾਂ 1 ਦਸੰਬਰ, 2017 ਤੋਂ ਰਿਲਾਇੰਸ ਨੰਬਰ ਵਾਲੇ ਗਾਹਕ ਆਪਣੇ ਮੋਬਾਈਲ ਤੋਂ ਕਿਸੇ ਨਾਲ ਫੋਨ ‘ਤੇ ਗੱਲ ਨਹੀਂ ਕਰ ਸਕਣਗੇ। ਰਿਲਾਇੰਸ ਕਮਿਊਨੀਕੇਸ਼ਨਜ ਨੇ ਟ੍ਰਾਈ ਨੂੰ ਦੱਸਿਆ ਹੈ ਕਿ ਆਂਧਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਤੇ ਕੇਰਲ ਜਿਹੇ ਖੇਤਰਾਂ ਵਿੱਚ 2 ਤੇ 4 ਸੇਵਾਵਾਂ ਦੇ ਰਹੀ ਹੈ। ਹਾਲਾਂਕਿ,ਕੰਪਨੀ ਨੇ ਇਹ ਦੱਸਿਆ ਹੈ ਕਿ ਕੰਪਨੀ ਆਪਣੀ 4 ਡੇਟਾ ਸੇਵਾ ਚਾਲੂ ਰੱਖੇਗੀ। ਇਸ ਤਰ੍ਹਾਂ ਕੰਪਨੀ ਆਪਣੇ ਗਾਹਕਾਂ ਨੂੰ ਇੰਟਰਨੈੱਟ ਸੇਵਾਵਾਂ ਹੀ ਦੇਵੇਗੀ ਵੌਇਸ ਕਾਲਿੰਗ ਸੇਵਾ ਬੰਦ ਕਰ ਦੇਵੇਗੀ।ਇਸ ਲਈ ਕੰਪਨੀ ਨੇ ਆਪਣੇ ਗਾਹਕਾਂ ਨੂੰ ਮੋਬਾਈਲ ਨੰਬਰ ਪੋਰਟੇਬਿਲਿਟੀ ਦਾ ਲਾਭ ਉਠਾਉਣ ਦੀ ਸਲਾਹ ਦਿੱਤੀ ਹੈ।
Next
« Prev Post
« Prev Post
Previous
Next Post »
Next Post »
Subscribe to:
Post Comments (Atom)
18 comments
commentsrpg maker vx ace crack
Replygood
Reply
ReplyAmazing blog! I really like the way you explained such information about this post with us. And blog is really helpful for us. up4pc
ReplyI really enjoy reading your post about this Posting. This sort of clever work and coverage! Keep up the wonderful works guys, thanks for sharing. Link
https://freeprokeys.com/spotify-premium-apk-crack/ it can play millions of songs and podcasts for free. Listen to your favorite songs and podcasts and search for music from around the world, a powerful and popular music streaming service for listening to audio files on smartphones.
ReplyYou've made really good points there. I checked the web for more information on this issue and found that most people will follow your thoughts on this site. fxfactory pro crack
Replyvirtual dj pro crack keygen
Replyminitool partition wizard technician crack
traktor pro crack
iskysoft imedia converter deluxe crack
ytd video downloader pro crack
http://crackandkeys.com/microsoft-office-365-crackproduct-key
ReplyThere’s a good reason that Microsoft is pushing Microsoft Office 365 Product Key Generator, the Office subscription version, to the eternal version of the suite.
good job
Reply
ReplyThank you, I’ve recently been searching for information about this subject for a long time and yours is the best I have found out so far. paragon-hard-disk-manager-crack
Replyultimate-product-key-2021
windows-vista-product-key-free-download
ReplyThanks for this post, I really found this very helpful. And blog about best time to post on cuber law is very useful. <a href='
Replyhttps://crack6.com/daemon-tools-ultra-crack</a>
Thanks for sharing such great information, I highly appreciate your hard-working skills which are quite beneficial for me. <a href='
Replyhttps://crack6.com/daemon-tools-ultra-crack</a>
It's an entertaining and informative programme that can boost your typing speed by up to four times. Typing Master 10 Crack teaches you how to use all of the keys on your keyboard to their full potential.
Replyhttps://freeforfile.com/typing-master-pro-crack-download/
Lovely wife loves her sweet husband over everything and anybody, as well as she is very sensible and caring as well.
Replygood night messages for husband
To download Private VPN - Unlimited intermediary (Premium Unlocked/VIP/PRO) APK and different applications at ApkSoul.net you ought to see the directions beneath. Privatevpn 4.0.7 With Crack Full Version
ReplyI am very thankful for the effort put on by you, to help us, Thank you so much for the post it is very helpful, keep posting such type of Article.
ReplyTechSmith Camtasia Crack
Flowjo Crack