ਇਸ ਸ਼ਹਿਰ ‘ਚ 6 ਮਹੀਨੇ ਰਹਿਣ ਬਦਲੇ ਮਿਲ ਰਹੇ ਹਨ 40 ਲੱਖ, ਜਾਣੋਂ ਕਾਰਨ

ਇਸ ਸ਼ਹਿਰ ‘ਚ 6 ਮਹੀਨੇ ਰਹਿਣ ਬਦਲੇ ਮਿਲ ਰਹੇ ਹਨ 40 ਲੱਖ, ਜਾਣੋਂ ਕਾਰਨ

ਆਪਣੀ ਡ੍ਰੀਮ ਜੌਬ ਦੀ ਤਲਾਸ਼ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਮੈਕਸੀਕੋ ਦੀ ਬੀਚ ਸਿਟੀ ਕੈਂਕਨ ਨੇ ਸਿਰਫ ‘ਚ ਸਿਰਫ 6 ਮਹੀਨੇ ਰਹਿਣ ਲਈ ਇਕ ਟੂਰਿਜ਼ਮ ਵੈੱਬਸਾਈਟ ਲੋਕਾਂ ਨੂੰ 60 ਹਜ਼ਾਰ ਡਾਲਰ (ਕਰੀਬ 40 ਲੱਖ ਰੁਪਏ) ਦੀ ਜੌਬ ਆਫਰ ਕਰ ਰਹੀ ਹੈ। ਕੈਂਕਨ ਐਕਸਪੀਰੀਅੰਸ ਅਫਸਰ ਦੀ ਇਸ ਜੌਬ ਲਈ ਚੁਣੇ ਗਏ ਕੈਂਡੀਡੇਟਜ਼ ਨੂੰ ਸਿਰਫ ਸ਼ਹਿਰ ਦਾ ਟੂਰਿਜ਼ਮ ਪ੍ਰਮੋਟ ਕਰਨਾ ਹੋਵੇਗਾ।ਇਸ ਤੋਂ ਇਲਾਵਾ ਸ਼ਹਿਰ ਦੇ ਹੋਟਲ, ਰੈਸਤਰਾਂ ਤੇ ਵੱਖ-ਵੱਖ ਟ੍ਰੈਵਲਿੰਗ ਸਾਈਟਸ ਦੇ ਬਾਰੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇਗਾ। ਸੈਲਰੀ ਤੋਂ ਇਲਾਵਾ ਸ਼ਹਿਰ ‘ਚ ਰਹਿਣ ਦੇ ਸਾਰੇ ਖਰਚੇ ਵੀ ਵੈਬਸਾਈਟ ਹੀ ਚੁੱਕੇਗੀ। ਇਸ ਜੌਬ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ਜੌਬ ਲਈ ਬਿਨੇਕਾਰ ਤੋਂ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਹੈ। ਹਾਲਾਂਕਿ ਬਿਨੇਕਾਰਾਂ ਨੂੰ ਇਸ ਲਈ ਕੁਝ ਟਾਸਕਸ ਪੂਰੇ ਕਰਨੇ ਹੋਣਗੇ। 2018 ਦੀ ਸ਼ੁਰੂਆਤ ‘ਚ ਸ਼ੁਰੂ ਹੋਣ ਵਾਲੀ ਇਹ ਜੌਬ 2018 ਤੱਕ ਹੀ ਚੱਲੇਗੀ। ਸਭ ਤੋਂ ਪਹਿਲੇ ਟਾਸਕ ‘ਚ ਬਿਨੇਕਾਰ ਨੂੰ ਆਪਣਾ ਇਕ ਮਿੰਟ ਦਾ ਵੀਡੀਓ ਸਾਈਟ ‘ਤੇ ਅਪਲੋਡ ਕਰਨਾ ਹੋਵੇਗਾ।ਇਸ ਵੀਡੀਓ ‘ਚ ਉਸ ਨੂੰ ਆਪਣੀ ਖਾਸੀਅਤ ਤੇ ਉਹ ਕਿਉਂ ਇਸ ਜੌਬ ਨੂੰ ਕਰਨਾ ਚਾਹੁੰਦੇ ਹਨ, ਇਹ ਦੱਸਣਾ ਹੋਵੇਗਾ। ਇਸ ਤੋਂ ਬਾਅਦ ਪਬਲਿਕ ਵੋਟਿੰਗ ਨਾਲ 5 ਸਭ ਤੋਂ ਬਿਹਤਰੀਨ ਵੀਡੀਓਜ਼ ਨੂੰ ਚੁਣਿਆ ਜਾਵੇਗਾ ਤੇ ਉਨ੍ਹਾਂ ਪੰਜਾਂ ਨੂੰ ਇੰਟਰਵਿਊ ਲਈ ਕੈਂਕਨ ਬੁਲਾਇਆ ਜਾਵੇਗਾ। ਫੈਮਸ ਟੂਰਿਸਟ ਪਲੇਸ ਬਣਾਉਣਾ ਹੈ ਮਕਸਦ ਵੈਬਸਾਈਟ ਦੇ ਜਨਰਲ ਮੈਨੇਜਰ ਚੈਡ ਮੇਅਰਸਨ ਦੇ ਮੁਤਾਬਕ ਉਨ੍ਹਾਂ ਦਾ ਮਕਸਦ ਕੈਂਕੇਨ ਨੂੰ ਦੁਨੀਆ ਦਾ ਫੇਵਰੇਟ ਟੂਰਿਸਟ ਪਲੇਸ ਬਣਾਉਣਾ ਹੈ। ਉਹ ਚਾਹੁੰਦੇ ਹਨ ਕਿ ਦੁਨੀਆ ਭਰ ਦੇ ਲੋਕ ਕੈਂਕਨ ਦੀ ਖੂਬਸੂਰਤੀ ਨੂੰ ਦੇਖਣ ਆਉਣ।ਉਨ੍ਹਾਂ ਕਿਹਾ ਕਿ ਜੌਬ ਦੌਰਾਨ ਅਫਸਰ ਨੂੰ ਸਿਰਫ ਸ਼ਹਿਰ ਦੀਆਂ ਕੁਝ ਬਿਹਤਰੀਨ ਤੇ ਖੂਬਸੂਰਤ ਥਾਵਾਂ ਦੀਆਂ ਫੋਟੋਆਂ, ਵੀਡੀਓਜ਼ ਤੇ ਐਕਸਪੀਰੀਅੰਸ ਨੂੰ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਹੈ ਤਾਂ ਕਿ ਲੋਕ ਕੈਂਕਨ ਦੇ ਕਲਚਰ, ਹੋਟਲਜ਼ ਤੇ ਬੀਚ ਵੱਲ ਖਿੱਚੇ ਆਉਣ।
ਇਸ ਕੰਪਨੀ ਦੀਆਂ ਮੋਬਾਇਲ ਸੇਵਾਵਾਂ 1 ਦਸੰਬਰ ਤੋਂ ਠੱਪ,ਕਰਵਾਉਣਾ ਹੋਵੇਗਾ ਨੰਬਰ ਪੋਰਟ

ਇਸ ਕੰਪਨੀ ਦੀਆਂ ਮੋਬਾਇਲ ਸੇਵਾਵਾਂ 1 ਦਸੰਬਰ ਤੋਂ ਠੱਪ,ਕਰਵਾਉਣਾ ਹੋਵੇਗਾ ਨੰਬਰ ਪੋਰਟ




ਇਸ ਕੰਪਨੀ ਦੀਆਂ ਮੋਬਾਇਲ ਸੇਵਾਵਾਂ 1 ਦਸੰਬਰ ਤੋਂ ਠੱਪ,ਕਰਵਾਉਣਾ ਹੋਵੇਗਾ ਨੰਬਰ ਪੋਰਟ:ਜੇਕਰ ਤੁਸੀਂ ਵੀ ਇਸ ਕੰਪਨੀ ਦੀਆਂ ਮੋਬਾਇਲ ਸੇਵਾਵਾਂ ਉਠਾ ਰਹੇ ਹੋ ਤਾਂ ਹੁਣ ਜਲਦੀ ਹੀ ਤੁਹਾਨੂੰ ਆਪਣਾ ਮੋਬਾਈਲ ਨੰਬਰ ਕਿਸੇ ਹੋਰ ਕੰਪਨੀ ਵਿੱਚ ਪੋਰਟ ਕਰਵਾਉਣਾ ਹੋਵੇਗਾ। ਜੋ ਵੀ ਇਸ ਕੰਪਨੀ ਦੇ ਜੁੜੇ ਹਨ ਓਹਨਾ ਲਈ ਬਹੁਤ ਬੁਰੀ ਖ਼ਬਰ ਹੈ |ਕਿਉਂਕਿ ਰਿਲਾਇੰਸ ਕਮਿਊਨੀਕੇਸ਼ਨਜ (RCom) ਕੰਪਨੀ ਦੀਆਂ ਵੌਇਸ ਕਾਲਿੰਗ ਸੇਵਾ 1 ਦਸੰਬਰ ਤੋਂ ਬੰਦ ਹੋਣ ਜਾ ਰਹੀ ਹੈ।ਇਸ ਦੀ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (RCom) ਨੇ ਦਿੱਤੀ ਹੈ।ਟਰਾਈ ਨੇ ਆਪਣੇ ਇੱਕ ਨਿਰਦੇਸ਼ ਵਿੱਚ ਕਿਹਾ ਸੀ ਕਿ ਆਰਕਾਮ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਕੰਪਨੀ ਆਪਣੀ ਵੌਇਸ ਸੇਵਾ ਨੂੰ ਬੰਦ ਕਰਨ ਜਾ ਰਹੀ ਹੈ।ਬਹੁਤ ਦਿਨਾਂ ਤੋਂ ਰਿਲਾਇੰਸ ਕੰਪਨੀ ਆਪਣੀਆਂ ਸੇਵਾਵਾਂ ਹੋਲੀ ਹੋਲੀ ਬੰਦ ਕਰ ਰਹੇ ਸੀ , ਲਾਸਟ ਇੱਕ ਮਹੀਨੇ ਤੋਂ ਸਿਗਨਲ ਵੀ ਬਹੁਤ ਘੱਟ ਆ ਰਹੇ ਸੀ | ਸਾਡੇ ਘਰ ਦੇ ਨੇੜੇ ਇੱਕ ਵੀ ਇੱਕ ਟਾਵਰ ਸੀ ਜਿਸ ਦੀ ਰੇਂਜ ਕਦੀ ਵੀ ਘੱਟ ਨਹੀਂ ਹੋਏ ਸੀ | ਉਸ ਦੀ ਰੇਂਜ ਵੀ ਬੀਤੇ ਦਿਨਾਂ ਤੋਂ ਬਹੁਤ ਘੱਟ ਆ ਰਹੇ ਸੀ | ਪਰ ਹੁਣ ਉਹ ਵੀ ਬੰਦ ਹੋ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਰਿਲਾਇੰਸ ਕੰਪਨੀ ਬੰਦ ਹੋ ਰਹੀ ਹੈ |ਇਸ ਤਰ੍ਹਾਂ 1 ਦਸੰਬਰ, 2017 ਤੋਂ ਰਿਲਾਇੰਸ ਨੰਬਰ ਵਾਲੇ ਗਾਹਕ ਆਪਣੇ ਮੋਬਾਈਲ ਤੋਂ ਕਿਸੇ ਨਾਲ ਫੋਨ ‘ਤੇ ਗੱਲ ਨਹੀਂ ਕਰ ਸਕਣਗੇ। ਰਿਲਾਇੰਸ ਕਮਿਊਨੀਕੇਸ਼ਨਜ ਨੇ ਟ੍ਰਾਈ ਨੂੰ ਦੱਸਿਆ ਹੈ ਕਿ ਆਂਧਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਤੇ ਕੇਰਲ ਜਿਹੇ ਖੇਤਰਾਂ ਵਿੱਚ 2 ਤੇ 4 ਸੇਵਾਵਾਂ ਦੇ ਰਹੀ ਹੈ। ਹਾਲਾਂਕਿ,ਕੰਪਨੀ ਨੇ ਇਹ ਦੱਸਿਆ ਹੈ ਕਿ ਕੰਪਨੀ ਆਪਣੀ 4 ਡੇਟਾ ਸੇਵਾ ਚਾਲੂ ਰੱਖੇਗੀ। ਇਸ ਤਰ੍ਹਾਂ ਕੰਪਨੀ ਆਪਣੇ ਗਾਹਕਾਂ ਨੂੰ ਇੰਟਰਨੈੱਟ ਸੇਵਾਵਾਂ ਹੀ ਦੇਵੇਗੀ ਵੌਇਸ ਕਾਲਿੰਗ ਸੇਵਾ ਬੰਦ ਕਰ ਦੇਵੇਗੀ।ਇਸ ਲਈ ਕੰਪਨੀ ਨੇ ਆਪਣੇ ਗਾਹਕਾਂ ਨੂੰ ਮੋਬਾਈਲ ਨੰਬਰ ਪੋਰਟੇਬਿਲਿਟੀ ਦਾ ਲਾਭ ਉਠਾਉਣ ਦੀ ਸਲਾਹ ਦਿੱਤੀ ਹੈ।

ਫੋਨ ਚੋ ਡਲੀਟ ਹੋੲਿਅਾਂ ਫੋਟੋਅਾਂ ਜਾਂ ਵੀਡਿੳੁ ਵਾਪਸ ਲਿਅਾੳੁ

ਇਨਸਾਨ ਰੋਜਾਨਾ ਬਹੁਤ ਗੱਲਾਂ ਕਰਦਾ ਹੈ ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਾ ਚਾਹੁੰਦਾ ਹੈ , ਕੁੱਜ ਜ਼ਿੰਦਗੀ ਦੇ ਪਲ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਓ ਉੱਮਰ ਭਰ ਯਾਦ ਰੱਖਣਾ ਚਾਹੁੰਦਾ ਹੈ | ਪਰ ਰੋਜਾਨਾ ਦੀ ਸਟਰੈਸ ਭਾਰੀ ਜ਼ਿੰਦਗੀ ਵਿੱਚ ਅਸੀਂ ਕੁੱਜ ਅਜਿਹਾ ਕਰ ਦਿੰਦੇ ਹਨ ਜਿਸ ਕਰਕੇ ਓ ਪਲ ਸਾਡੀ ਜ਼ਿੰਦਗੀ ਚ ਖਤਮ ਹੋ ਜਾਂਦੇ ਨੇ | ਜਦੋ ਅਸੀਂ ਲੋਕ ਨੂੰ ਪੁੱਛ ਕਿ ਤੁਸੀ ਆਪਣਾ ਡਾਟਾ ਕਿਵੇਂ ਬੈਕਅੱਪ ਕਰਦੇ ਹੋ ਤਾਂ ਓਹਾਂਚੋ ਕੁੱਜ ਨੇ ਬੜੇ ਦੁਖੀ ਦਿਲ ਨਾਲ ਕਿਹਾ ਕਿ ਸਦਾ ਬੈਕਅੱਪ ਕਿਸੇ ਕਰਕੇ ਡਿਲੀਟ ਹੋ ਗਿਆ ਜਿਸ ਦਾ ਓਹਨਾ ਨੂੰ ਖੋਣ  ਨਾਲ ਬੜਾ ਦਿਲ ਟੁੱਟਦਾ ਹੈਜਿਵੇ ਜਿਵੇ ਟੈਚਨੋਲਜੀ ਵੱਧ ਦੀ ਜਾ ਰਹੀ ਹੈ ਉਸ ਓਹਨਾ ਦਾ ਨੁਕਸਾਨ ਵੀ ਬਹੁਤ ਹੋ ਰਿਹਾ ਹੈ, ਜਿਵੇ ਕਿ ਜੇ ਕਿੱਸੇ ਦਾ ਬੈਕਅੱਪ ਉੱਡ ਜਾਵੇ ਤਾਂ ਤੁਸੀ ਕਿ ਕਰੋਗੇ , ਤੁਹਾਡੀ ਇੰਨੇ ਦੇਰ ਦੀ ਮਿਹਨਤ ਤਾਂ ਗਏ ਪਾਣੀ ਚ ਤੇ ਤੁਹਾਡਾ ਦਿਲ ਟੁਟਿਆ ਓ ਅਲੱਗ | ਪਰ ਹੁਣ ਟੈਚਨੋਲੋਜੀ ਵਧਣ ਦੇ ਨਾਲ ਨਾਲ ਖੋਜ ਕਰਤਾ ਹਾਂ ਅਸੀਂ ਕਹਿ ਸਕਦੇ ਆ ਕਿ ਕੰਪਿਊਟਰ ਦੇ ਮਾਹਰ ਨੇ ਕੁੱਜ ਅਜਿਹਾ ਤਰੀਕਾ ਲੱਭ ਲਿਆ ਹੈ ਜਿਸ ਨਾਲ ਤੁਸੀ ਆਪਣਾ ਦੱਸ ਸਾਲ ਦਾ ਬੈਕਅੱਪ ਵਾਪਿਸ ਲਿਆ ਸਕਦੇ ਹੋ |
ਅਸੀਂ ਸਟੈਪ ਦੱਸੇ ਹੋਏ ਆ ਜਿਸ ਨੂੰ ਤੁਸੀ ਫ਼ੋੱਲੋ ਕਰ ਕੇ ਆਪਣਾ 10 ਸਾਲ ਦਾ ਬੈਕਅੱਪ ਵਾਪਿਸ ਲਿਆ ਸਕਦੇ ਹੋ ਅੱਜ ਤੁਹਾਡੇ ਲੲੀ ੲਿਦਾਂ ਦਾ ਜੁਗਾਡ ਲੈ ਕੇ ਜਿਸ ਨਾਲ ਤੁਸੀ ਅਾਪਣੇ ਜਾ ਕਿਸ ਹੋਰ ਫੋਨ ਚੋ ਡਲੀਟ ਹੋੲਿਅਾਂ ਫੋਟੋਅਾਂ ਜਾਂ ਵੀਡਿੳੁ ਵਾਪਸ ਲਿਅਾ ਸਕਦੇ ਹੋ ੲਿਸ ਲੲੀ ਤਹਾਨੂੰ ੲਿਕ ਅੈਪ ੲਿਨਸਟਾਲ ਕਰਨੀ ਪਵੇਗੀ ਜਿਸ ਦਾ ਨਾਮ ਅਾ Disk Digger Photo Recovery ਜਿਸਦਾ ਲਿੰਕ ਹੇਠਾ ਦਿੱਤਾ ਹੈ ਇਸ ਨੂੰ ਵਰਤਣ ਦਾ ਤਰੀਕਾ ਬਹੁਤ ਹੈ ਆਸਾਂ ਹੈ ਜਾ ਅਸੀਂ ਕਹਿ ਸਕਦੇ ਆ ਕਿ ਸਿਰਫ 5 ਤੋਂ 10 ਮਿੰਟ ਵਿੱਚ ਹੀ ਤੁਸੀ ਆਪਣਾ ਬੈਕਅੱਪ ਵਾਪਿਸ ਲਿਆ ਸਕਦੇ ਹੋ. ਪਹਿਲਾ ਤੁਸੀ ਇਸ ਸਕੈਨ ਦੇ ਬੁੱਟਰ ਤੇ ਜਿਸ ਤੇ ਅਸੀਂ ਲਾਲ ਚੱਕਰ ਲਾਯਾ ਹੈ ਉਸ ਨੂੰ ਕਲਿਕ ਕਰੋ
ਫੇਰ ਇਕ ਅਗਲਾ ਸਟੈਪ ਜੋ ਕਿ ਬਹੁਤ ਹੀ ਸੌਖਾ ਹੈ ਇਕ ਅਗਲੇ ਸਟੈਪ ਤੇ ਕਲਿਕ ਕਰੋ | ਉਸ ਨੂੰ ਕਲਿਕ ਕਰੋ ਤੇ ਸਾਵੇ ਕਰ ਕੇ ਫੋਟੋ ਤੇ ਕਲਿਕ ਕਰੋ ,ਫਿਰ ਤੁਹਾਡੇ ਸਾਹਮਣੇ ਤਹੁਾਡੀਅਾਂ ਬਹੁਤ ਸਾਰੀਅਾਂ ਫੋਟੋਅਾਂ ਅਾਂ ਜਾਣ ਗੲਿਅਾ ੳੁਹਨ੍ਹਾ ਵਿਚੋ ਜੋ ਡਲਿਟ ਹੋ ਗੲਿਅਾ ਫੋਟਾ ਨੂੰ Select ਕਰੋ ਤੇ Recover ਤੇ ਕਲਿਕ ਕਰੋ ਤੇ ਫਿਰ save ਕਰੋ ਜਿਸ Folder ਵਿੱਚ save ਕਰਨਿਅਾ ਹਨ        ਅਸੀਂ ਸਟੈਪ ਦੇ ਨਾਲ ਨਾਲ ਤੁਹਾਡੇ ਲਈ ਵਿਸਓ ਦਾ ਲਿੰਕ ਵੀ ਪਾਯਾ ਹੋਇਆ ਹੈ ਜਿਸ ਨੂੰ ਦੇਖ ਕੇ ਤੁਸੀ ਹੋਰ ਵੀ ਆਸਾਨੀ ਨਾਲ ਆਪਣਾ ਬੈਕਅੱਪ ਡਾਟਾ ਜੋ ਡਿਲੀਟ ਹੋਇਆ ਸੀ ਓ ਸਾਵੇ ਕਰ ਸਕਦੇ ਹੋ| ਐੱਸ ਵੀਡੀਓ ਨਾਲ ਤੁਸੀ ਹੋਰ ਕਲੇਰ ਹੋ ਜਾਵੋਗੇ ਕਿ ਇਹ ਸਟੈਪ ਕਰਨੇ ਕਿੰਨੇ ਆਸਾਨ ਨੇ| ਜੇਕਰ ਤਹਾਨੂੰ ਫਿਰ ਵੀ ਨਹੀ ਸਮਝ ਲੱਗਿਅਾ ਤਾ ਹੇਠਾਂ ਵੀਡਿੳੁ ਦਿੱਤੀ ਹੈ ੳੁਸ ਨੂੰ ਦੇਖੋ                                                ਜੇਕਰ ਪੋਸਟ ਵਧੀਅਾ ਲਗੀ ਤੇ ਸ਼ੇਅਰ ਜਰੂਰ ਕਰੋ

HOW TO GET CANADA TOURIST VISA IN Rs.6000/- only

ਇੰਡੀਆ ਦੀ ਆਬਾਦੀ ਬਹੁਤ ਜਾਈਦਾ ਹੋਣ ਕਰਕੇ ਇੱਥੇ ਕੰਮ ਬਹੁਤ ਹੈ ਘੱਟ ਗਿਣਤੀ ਵਾਲਿਆਂ ਨੂੰ ਮਿਲਦਾ ਹੈ ਜਾ ਫੇਰ ਅਸੀਂ ਇੱਦਾ ਕਹਿ ਸਕਦੇ ਹਾਂ ਕਿ 100 ਵਿਚ 10 ਨੂੰ ਆਪਣੇ ਮਨ ਪਸੰਦ ਦਾ ਕੰਮ ਮਿਲਦਾ ਹੈ ਬਾਕੀ ਕੰਮ ਲਾਬਾਨ ਲਾਏ ਸਾਰੀ ਉਮਰ ਕੋਸ਼ਿਸ਼ ਕਰਦੇ ਰਹਿੰਦੇ ਹਨ | ਹਰ ਇਨਸਾਨ ਆਪਣੀਆਂ ਖ਼ਵਾਹਿਸ਼ਾ ਪੁਰੀਆ ਕਰਨਾ ਚਾਹੁੰਦਾ ਹੈ ਉਸ ਨੂੰ ਪੂਰਾ ਕਰਨ ਲਾਏ ਬਹੁਤ ਲੋਕ ਗਾਲੈਂਟ ਰਸਤੇ ਤੇ ਵੀ ਚਾਲ ਪੈਂਦੇ ਹਨ | ਪਿਛਲੇ ਕੁੱਜ ਸਮੇ ਤੂੰ ਪੰਜਾਬੀ ਲੋਕ ਵਿਚ ਬਾਹਰ ਜਾਂ ਦੀ ਹੋੜ ਲੱਗੀ ਹੋਇ ਹੈ | ਵੈਸੇ ਤਾਂ ਲੋਕੀ ਬਹੁਤ ਦੇਸ਼ਾਂ ਵਿਚ ਜਾਣਾ ਚਾਹੁੰਦੇ ਨੇ ਪਾਰ ਪੰਜਾਬੀ ਲੋਕ ਲਾਏ ਕੈਨੇਡਾ ਜਾਣ ਦੀ ਹੋੜ ਸਬ ਤੋਂ ਵਾਦ ਹੈ
ਪੰਜਾਬੀਆ ਵਿਚ ਕੈਨਡਾ ਵਿਚ ਜਾਣ ਦਾ ਬਹੁਤ ਜਨੂਨ ਹੁੰਦਾ ਹੈ ਅਸੀ ਅੱਜ ਇਸ ਵਿਸ਼ੇ ਤੇ ਹੀ ਗਲ ਕਰਨ ਜਾ ਰਹੇ ਹਾ ਵੇਸੈ ਤਾ ੲਿੰਜਟ ਲੱਖਾਂ ਰੁਪੲਿਅਾ ਲੈ ਕੇ ਵੀ ਕਨੈਡਾ ਦਾ ਵੀਜ਼ਾ ਦਵੳੁਣ ਵਿਚ ਅਸਫਲ ਰਹਿ ਜਾਦੇ ਨੇ ਅਸੀ ਤਹਾਨੂੰ ਸਲਾਹ ਦਿੰਦੇ, ਅਾ ਕੇ ਧੋਖੋਬਾਜ ੲਿੰਜਟਾ ਤੋ ਬੱਚੋ ਤੇ ਅਾਪ ਹੀ ਅਪਲਾੲੀ
ਐੱਸ ਪੋਸਟ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਸਿਰਫ 6000 ਰੁਪਏ ਵਿਚ ਕਿਵੇਂ ਅੱਪਲੀ ਕਰੀਏ | ਏਜੇਂਟਾਂ ਨੂੰ ਲੱਖਾਂ ਰੁਪਏ ਦੇਣ ਨਾਲੋਂ ਚੰਗਾ ਹੈ ਨਲਿਨ ਅੱਪਲੀ ਕਰ ਕੇ ਏਜੇਂਟਾਂ ਦੇ ਧੋਖੇ ਤੋਂ ਬੱਚੀਏ | ਜੋ ਏਜੇੰਟ੍ਸ ਲੱਖਾਂ ਰੁਪਏ ਲਈ ਕੇ ਕਰਦੇ ਹਨ ਓ ਤੁਸੀ 10000 ਰੁਪਏ ਵਿਚ ਬਹੁਤ ਆਸਾਨ ਤਰੀਕੇ ਨਾਲ ਕਰ ਸਕਦੇ ਹੋ ਕੈਨਡਾ ਦਾ ਵੀਜ਼ਾ ਲਗਾਓ ਸਿਰ੍ਫ 100 ਡਾਲਰ (6000 ਇੰਡੀਅਨ ਰੁਪਏ ) ਵਿਚ ਕੈਨਡਾ ਦਾ ਵੀਜ਼ਾ ਲਈ ਇਸ ਵੇਬਸਾਇਟ ਤੇ ਲੋਗਿਨ ਕਰਨਾ ਪਵੇਗਾ
http://www.cic.gc.ca/english/e-services/account.asp ,ਐੱਸ ਵੈਬਸਾਈਟ ਤੇ ਅੱਪਲੀ ਕਰਨਾ ਬਹੁਤ ਹੈ ਸੌਖਾ ਹੈ ਤੇ ਕੋਈ ਵੀ ਇੱਥੋਂ ਅਪਲਾਈ ਕਰ ਸਕਦਾ ਹੈ ਬਸ ਕੁੱਜ ਸਟੈੱਪ ਕਰਨੇ ਤੇ ਤੇ ਕੁੱਜ ਫਾਰਮ ਭਰਨੇ ਨੇ ਜਿਸ ਦਾ ਵੇਰਵਾ ਅਸੀਂ ਇਸ ਵੀਡੀਓ ਵਿਚ ਦਿੱਤਾ ਹੈ ਅੱਜ ਹੀ ਅਪ੍ਲਾਇ ਕਰੋ ਤਾ ਜੋ ਕ੍ਰਿਸ੍ਮਸ ਦੀਆ ਛੁਟੀਆ ਤੁਸੀ ਕੈਨਡਾ ਵਿਚ ਮਨਾ ਸਕੋਤੁਸੀ ੳੁਪਰ ਮੇਰਾ ਕਨੈਡਾ ਦਾ ਵੀਜ਼ਾ ਦੇਖ ਸਕਦੇ ਹੋ ਜਿਸ ਵਿਚ ਕੈਨੇਡਾ ਦਾ ਵੀਸਾ ਲੱਗਿਆ ਹੋਇਆ ਹੈ. ਤੁਸੀ ਇਹ ਬਹੁਤ ਹੈ ਸੌਖੇ ਸਟੈੱਪ ਕਰ ਕੇ ਆਪਣਾ ਵੀਸਾ ਲਈ ਸਕਦੇ ਹੋ ਤੇ ਏਜੇਂਟਾਂ ਦੇ ਲੱਖਾਂ ਦੇ ਧੋਖੇ ਤੋਂ ਬਚ ਸਕਦੇ ਹੋ , ਆਪਣੀ ਜਾ ਆਪਣੇ ਮਾਂ ਬਾਪ ਦੀ ਮੇਹਨਤ ਦੀ ਕਮਾਈ ਨੂੰ ਹਨ ਏਜੇਂਟਾਂ ਦੇ ਮੂੰਹ ਵਿਚ ਪੈਣ ਨਾਲੋਂ ਚੰਗਾ ਹੈ ਆਪਣੀ ਕਿਸਮਤ ਐੱਸ ਉੱਪਰ ਦਿੱਤੀ ਵੈਬਸਾਈਟ ਤੋਂ ਵੀਸਾ ਲਵੋ |
ਜੇ ਤੁਹਾਡੀ ਕਿਸਮਤ ਚ ਵੀਸਾ ਹੋਇਆ ਤਾਂ ਤੁਹਾਨੂੰ ਸਿਰਫ 6000 ਵਿਚ ਹੈ ਵੀਸਾ ਮਿਲ ਜਾਇਗਾ | ਨਹੀਂ ਤਾਂ ਏਜੇੰਟ੍ਸ ਵੀ ਜਦੋ ਤੁਹਾਡਾ ਵੀਸਾ ਨਹੀਂ ਲੱਗਦਾ ਤਾਂ ਇਹ ਹੈ ਕਹਿੰਦੇ ਨੇ ਕਿ ਤੁਹਾਡੀ ਕਿਸਮਤ ਵਿਚ ਹੈ ਨਹੀਂ ਸੀ ਅਸੀ ਉਮੀਦ ਕਰਦੇ ਤਹਾਨੂੰ ਆ ਸਾਡੀ ਇਹ ਪੋਸਟ ਵਧੀਅਾ ਲੱਗੀ ਹੋਵੇਗੀ ਤਾਂ ਸ਼ੇਅਰ ਜਰੂਰ ਕਰੋ

how to hack whatsapp

ਦੁਨੀਆ ਦੀ ਭੱਜ ਨੱਥ ਵਿਚ ਅਸੀਂ ਆਪਣੇ ਅੱਪ ਨੂੰ ਇੰਨਾ ਰੁਝਾ ਲਿਆ ਹੈ ਕਿ ਸਾਨੂੰ ਭਲੇ ਬੁਰੇ ਦੀ ਖ਼ਬਰ ਹੀ ਹੋਣੀ ਬੰਦ ਹੋ ਗਈ ਹੈ | ਲੋਕ ਇੰਨੇ ਅਡਵਾਂਸ ਹੋ ਗਏ ਹਨ ਕਿ ਰਿਸਤੇ ਨਾਤੇ ਭੁੱਲ ਹੀ ਗਏ ਹਨ, ਅੱਜ ਦੀ ਸਟਰੈਸ ਭਰੀ ਜ਼ਿੰਦਗੀ ਵਿਚ ਲੋਕ ਰਿਲੈਕਸ ਹੋਣਾ ਚਾਹੁੰਦੇ ਹਨ | ਲੋਕ ਵੱਲੋ ਆਪਣੇ ਪਤੀ ਜਾ ਬੋਈਫਰੈਂਡ ਨੂੰ ਸ਼ੈੱਡ ਕੇ ਕਿਸੇ ਹੋਰ ਨਾਲ ਰਿਲੇਸ਼ਾਨ ਬਨਾਨ ਦੀ ਦੀਆ ਗੱਲਾਂ ਬਹੁਤ ਆਮ ਹੋ ਗਈਆਂ ਨੇ | ਤੇ ਇਹ ਸਬ ਵਿਚ ਮੈਂ ਰੋਲ ਏਡਾ ਕਰ ਰਿਹਾ ਹੈ ਸੋਸ਼ਲ ਮੀਡਿਆ |Whatsapp ਦੁਵਾਰਾ ਲੋਕ ਬਹੁਤ ਜਲਦੀ ਹੀ ਇਕ ਦੂਜੇ ਨਾਲ ਜੁੜ ਜਾਂਦੇ ਨੇ ਅਤੇ ਰੇਲਾਤੀਓਂ ਬਣਾ ਲੈਂਦੇ ਨੇ| ਬਹੁਤ ਲੋਕ ਐੱਸ ਗੱਲ ਦੀ ਕੰਪਲੈਂਟ ਕਰਦੇ ਨੇ ਕਿ ਵਟਸਐੱਪ ਨੇ ਓਹਨਾ ਦੀ ਜ਼ਿੰਦਗੀ ਖ਼ਰਾਬ ਕਰ ਤੇ , ਪਾਰ ਹੁਣ ਅਜਿਹਾ ਨਾਈ ਹੋਵੇਗਾ.  ਟੈਚਨੋਲੋਜੀ ਬਣਨਦੇ ਨਾਲ ਨਾਲ ਲੋਕੀ ਉਸ ਨੂੰ ਤੋੜਨ ਦਾ ਜੁਗਾੜ ਵੀ ਲਬ ਹੀ ਲੈਂਦੇ ਨੇ ਲੳੁ ਵੀ ਮਿਤਰੋ ਨਵਾ ਜੁਗਾਡ ਸਿਰਫ ਤੁਹਾਡੇ ਲੲੀ ਅੱਜ ਦੇ ਜਮਾਨੇ ਦੇ ਵਿਚ ਕਿਸੇ ਤੇ ਵੀ ਜਕੀਨ ਨੀ ਰਿਹਾ ੲਿਸ ਕਰਕੇ ਜਦੋ ਤੁਹਾਡੀ ਸਹੇਲੀ/ਪਤਨੀ ਤੁਹਾਨੂੰ ਰਿਪਲਾੲੀ ਨਾ ਕਰੇ ਤੁਹਾਡੇ ਮਨ ਵਿਚ ਹਮੇਸ਼ ੲਿੱਕ ਹੀ ਸਵਾਲ ਹੁੰਦਾ ਹੈ ਪਤਾ ਨਹੀ ਕਹਿਦੇ ਨਾਲ busy ਹੁਣੀ ਅਾ
ਇਸ ਜੁਗਾੜ ਨੂੰ ਚਲਾਣਾ ਬਹੁਤ ਹੀ ਸੌਖਾ ਹੈ ਹੁਣ ਟੈਨਸ਼ਨ ਲੈਣ ਦੀ ਕੋੲੀ ਲੋਡ ਨੀ ਅੱਜ ਹੀ ਅਾਪਣੇ ਫੋਨ ਵਿਚ Whatscan ਅੈਪ ੲਿੰਨ ਸਟਾਲ ਕਰੋ ਅੈਪ ਦੇ ਲਿੰਕ ਹੇਠਾ ਦਿੱਤੇ ਨੇ ਤੇ ਅਾਪਣੀ ਸਹੇਲੀ/ਪਤਨੀ ਦੇ ਸਾਰੇ ਮੈਸਜ ਪੜ੍ਹੋ . ੲਿਹ Trick ਸਿਰਫ Educational ਪਰਪਸ ਲੲੀ ਅਾ ੲਿਸ ਦਾ ਗਲਤ ੲਿਸਤਮਾਲ ਨਾ ਕਰੋ ੲਿਸ ਅੈਪ ਨੂੰ ਵਰਤਣ ਦਾ ਤਰੀਕਾ ੲਿਸ ਤਰ੍ਹਾ ਅਾ ਪਹਿਲਾ ਪਲੇ ਸਟੋਰ ਵਿਚ ਜਾ ਕੇ whatscan ਲਿਖੋ ਤੇ ਅੈਪ ੲਿੰਨ ਸਟਾਲ ਕਰੋ 
ਫਿਰ ਅੈਪ ੳੁਪਨ ਕਰੋ ਤੇ QR Code ਅੳੁਣ ਤੇ ਦੂਜੇ ਫੋਨ ਦਾ whatsapp ਖੋਲੌ ਤੇ whatsapp web ਤੇ ਕਲਿਕ ਕਰੋ ਤੇ code ਨੂੰ ਸਕੈਨ ਕਰੋ ਜਦੋ Code ਸਕੈਨ ਹੋ ਗਿਅਾ ਫਿਰ ਫੋਨ Vibrate ਕਰੂਗਾ ਹੁਣ ਤੁਸੀ ਦੂਜੇ ਫੋਨ ਤੇ ਨਜਰ ਰੱਖ ਸਕਦੇ ਹੋਇਸ ਜੁਗਾੜ ਨੂੰ ਚਲਾਣਾ ਬਹੁਤ ਹੀ ਸੌਖਾ ਹੈ
ਥੱਲੇ ਦਿਤੀ ਵੀਡੀਓ ਨੂੰ ਦੇਖੀ ਤੇ ਉਸ ਮੁਤਾਬਿਕ ਸਾਰੇ ਸਟੈਪ ਕਰੋ ਇਸ ਨੂੰ ਇਸਤੇਮਾਲ ਕਰਨਾ ਬਹੁਤ ਹੀ ਸੌਖਾ ਹੈ , ਤੁਹਾਨੂੰ ਵੀਡੀਓ ਦੇ ਨਾਲ ਨਾਲ ਪੰਜਾਬੀ ਵਿਚ ਸਟੈਪ ਵੀ ਦੱਸੇ ਹਨ ਜਿਸ ਨਾਲ ਜਿਸ ਦੇ ਨਾਲ ਤੁਸੀ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੇ ਘਰਵਾਲੀ ਜਾ ਘਰਵਾਲੇ ਦੇ Whatspp ਨੂੰ ਹੈਕ ਕਰ ਕੇ ਆਪਣੇ ਹੀ ਫੋਨ ਤੋਂ ਦੇਖ ਸਕਦੇ ਹੋ

Gurdas Maan Ji | Best Interview Nakodar Darbar

Jo vi iss story nu paddan.. oh plz dheyan nal samjhan di koshish kareyo..te dekheyo sachiyan sarkaran de rang...Likhan dassan vich koi galti ho gayi hove tan daate maaf karan..!!!!
Ik vaar asin data ji (vikki sai ji) kol raat stay kitti..us
din data ji ne mehfill vich dasseya ke asin dere vich mehfill layi hoi c..qwaliyan chal rahiyan c.. ik munda aya ldh ton..baba muraad shah ji di mazaar agge matha tek ke ronda hoya mehfill ch ake beh geya..jadon qwali waade (khatam) payi..data ji ne us munde nu pucheya ke ki gal bhagta sare mehfill da anand maan rahe aa te tu ro reha hai..ki hoya tenu..?phir us ne data ji nu apni problem dassi..kehnda data ji meri bhen (sister) pregnent hai te hospital ch admit hai..doctors keh rahe ne ke..kuri de pet (stomach) ch baby girl hai but wadda opration hona hai..ehna dovan cho koi ik bachu....!! kuri di maa di jaan nu khatra hai..vikki sai ji us munde nu kehnde tu chup kar asin dekhde aa....enni gal kehke bapu ji ne
agli qwali gaun nu keha..jadon dusri qwali waade payi..tan vikki sai ji ne us munde nu apna dera da phn ditta..kehnde le hun phn karke puch othe da ki mahol hai..jadon munde phn kitta tan us de ghardeyan ne dasseya ke jo oprate karan to pehla injection lagaunde ne..oh kuri de lagg chuka hai..hor thori der nu opration shuru ho jana..enni gal sunke data ji ne phn katt ditta..data ji kehnde chalo v tusi qwali lao..jadon 3sri qwali waadde payi tan data ji kehnde lai hun laa phn othe hospital vich te dass sanu ohte di ki khabar saar hai..data ji de hukam anusaar us munde phn lagaya te aggon ki awaz aundi hai....kehnde kuri hoi aa..kuri v bilkull theek te kuri di Maa v bilkull sahi salamat....
Jai sachiyan sarkaran di....

Sai Laddi shah ji Story Jai Mastan di

Real nd interesting story........
Vicky Sai ji ik din mehfil ch dasde c ki Data Ali Ahmed Sarkar de Guru Peer Gulami Shah ji pehla railway ch job krde c............. Oh drink karde hunde c ....... Dere ton kujh doori te ya shayad shehar ch ik marrasi da ghar c....... Oh peer ji nu bohat pyar karda c....... Peer ji ne shaam nu os kol aa jana te kehna jaa botle lai ka aa....... Fer ohna ne apna karam karke ohna ton mehfil lva ke qwalian sun niya .......... Fer Peer Gulami shah ji ne Data Ali Ahmed shah ji de bohat imtihan laye ......te ohna di sewa ton khush ho ke Data ju nu Gaddi baksh diti.......... Oston ohna nu yaad aaya ki marrassi ne v sari zindagi bohat sewa kiti e......... Ik din oh marrassi kol gye kehnde botle lai aa fer ose tarah mehfil sjayi......... Fer mast ho ke kiha ....... ajj jo kujh tere man ch h mang lai........ Os vichare ne kujh time sochiya fer kehnda Peer ji paise hi de devo.......... Peer ji kehnde marrassia paisa hi sabh kujh ni hunda tu eda kar mai 7 din baad tere kol fer aavaga ....... Tu soch ke rakh lavi........... Jdo Peer ji 7 din baad gye oda hi apna karam krke mehfil sjayi tan mauj ch aa ke bole ......... Ha kujh sochiya tan oh fer kehnda Peer ji hor tan ni kujh chahida paise hi de devo...........Tan Peer Gulami Shah ji ne vachan dita ke ja ajj ton maya tere kadma ch ruldi firegi........ Ene paise aa jane ne ki tere kolo gin ni hone......... Peer ji de vachan attal c ........... Os kol eni maya aa gyi ki gin ni c hundi........ Bohat bade business chal pye....... Bt ohde koi aulad na hoyi jis da dukh ohnu zindagi bhar reha .....Eda de Vachan sirf Peer Gulami Shah ji varge choti de faqeer hi kar sakde c ki 7 din hor soch lai.......... .............. Vicky Sai ji ne dasiya ki Sadh ton kujh mangna e tan itefaq mango...... Ohde vich sabh kujh hi aa janda e........ Aise rang hunde ne Mast Sarkarran de.......... Frndzzzzz wording da farak ho sakda bt feeling ohi e ....... Sai ji rehmat rakhan te mafi den....

Babbu Maan at Nakodar Live

Babbu maan aka Tajinder singh Maan who is born in khant Punjab (khantmaan Pur ) . He is Singer, music composer and lyricst, and also he win four world music award  the crowd is most in his live shows there fan are made his tattos on his body parts they are most loved singer in punjabi industry
In this video he proformed in nakodar  watch and share
He is also known as Beimaan

Baba Murad shah ji Full Story

Baba Murad Shah Ji Nakoder De Ik Bahut Vade Ghar(Zaildara) To Belong Karde Si.
App V Baba Murad Shah G Bahut Hi Pade Likhe C Te Delhi Wich S.D.O Di Job karde C.Baba Murad Shah Ji Da Naam Vidhya Sagar C.Jithe Oh kam karde C Othe Ohna Naal Ik Muslim Ladki V kam kardi C. Baba Murad Shah Ji Os Ladki Naal Ruhani Pyar karde C. Ik Din Oh Ladki Di Shadi Fix Ho Gayi Te Oh Baba Murad Shah Ji Nu kehndi ke Je Tu Mere Naal Viah Karvauna Hai Ta Pehla Muslim Ban Ja. Eh Sun k Baba G Ne Wapis Ghar Jaan Da Faisla kita Te Waris Shah Di Heer Padd de Padd De Nakoder Pahuch Gaye. Othe Oh Ik Din Ghar Ja Rahe C Te Raste Wich Ohna Nu Baba Sher-E-Shah Ji De Darshan Hoye. Baba Sher-E-Shah Ji Ne Awaj Mari O Vidhya Sagar kidher Chala. Baba Ji Ne Sochya k Eh Koi Ruhani Banda Lagda A Te Baba Ji Ohna Kol Chale Gaye Fir Baba Sher-E-Shah Ji Ne Keha Tu Muslim Banna Te Murad Shah Ji Kehnde Ha Banna. Phir Sher-E-Shah Ji Ne keha ke Ja Apne Ghar Deyan Nu Mil Aa. Baba Murad Shah Ji Ghar Ja Ke Sarya Nu Mil Aunde Ne Te Baba Sher-E-Shah Ji De kol Hi Reh K Ohna Di Sewa Karde Ne. Baba Murad Shah Ji Nu Baba Sher-E-Shah Ji Walo Bahut Imtihan Dene Paye Par Oh Sare Pass Kar k Baba Sher-E-Shah Ji De Sab To Pyare Ban Gaye. Eda Hi Chalda Reha Ik Din Baba Sher-E-Shah Ji Di Nau, Ohna Da Putt Aa Jande hai Ohna Nu Wapis Leaun Layi.Te Baba Sher-E-Shah Ji kehnde Pehla Vidhya Sagar Nu Push Lavo. Jado Baba Murad Shah Ji Nu Puchya Gaya Te Oh kehande Tahude Baap Hai Tusi Le Jao Main Ki keh Sakda. Fir Jado Gaddi Te Baithan Di Wari Aayi Te Baba Sher-E-Shah Ji Ne Ik Hor Bande Nu keha Tu Beh Ja Oh kehnda Main Ta kabildar Banda Aa.Tusi Eda karo Vidhya Sagar Nu keh Do. Jado Baba Murad Shah Ji Nu Pushya Ta Oh kehnde Jida Tusi kaho Par Tusi Mainu Yaad Bahut Aaya karoge. Baba Sher-E-Shah Ji kehande Jado V Tu Mainu Yaad karya karega Main Tainu Milan Aa Javaga Te Aaj To Baad Tera Naam"Murad" Hovega Te Tu Lokan Diya Murada Puriya karenga. Fir Baba Murad Shah Ji Dere Te Rehan Lag Paye . Baba Murad Ji Heer Pad De Rehnde C Te Apne Murshid Nu Yaad karde Rehande C Baba Murad Shah Ji kol Ek Bandar Te Ek Tumbi Hundi C. Ek Din Baba Ji Baithe Hunde Hann Te Ek Bujurag Aurat Roti Da Dabba Le ke Otho Lang Di Hai Baba Ji Us Nu Roj Hi Roti Da Dabba Le ke Lang Di Dekh De C. Baba G Usnu Maa keh ke Awaz Marde Hai Te Kehande kithe Chali. Ago Aurat kehndi ke Mere Mundya Nu Fansi Haun Wali Aa Parso Main Ohna Layi Roti Le ke Chali Aa Baba Murad Shah Ji kehande Oh Ta Bari Ho Gaye Aurat Nu Laga ke Oh Mazak kar Rahe Ne Te Jado Oh Age Jandi Hai Te Othe khada Police Wala kehnda Mata Tere Munde Ta Do Din De Bari Ho Gaye. Fir Oh Mata Baba Murad Shah Ji kol Wapis Jandi Hai Baba Murad Shah Ji Us Nu Apni Maa Samaj De C . Oh Roj Hi Dere Te Aundi Baba G Waste Chaa Le Aundi Ohna De kapde Dho ke Saaf kapde Rakh Jandi. Ek Din Baba G kehnde Tere Mundya Nu Appa England Bhej Daiye. Mata Kehndi Asi Ta Bahaut Gareeb Haan Asi kida Bahar Ja Sakde Aa Baba Ji kehnde Main Tenu Maa keha Apne Mundya Nu kahi ke Delhi Ja ke Ek Bande Nu Mil Lain Oh Bahar Chale Jaan Ge. Oh Dono Munde England Pahuch Jande Ne. Eda Hi Time Langda Reha. Baba Murad Shah Ji Hamesha Nange Pairi Chalde C. Baba Sher-E-Shah Ji Ne keha c Murad Jis Din Tere Pairi kanda Chub Gaya Samaj Layi Main Duniya Shad Gaya Ek Din Turde Turde Baba murad Shah Ji Pairi kanda Chub Janda Hai. Baba Murad Shah Ji kolo Apne Murshad Eda Vichora Seha Nahi Janda Te Oh V Jaldi Hi 28 Saal Di Umar Wich Duniya Shad Jande Haan. Baba Murad Shah Ji Ne 24 Saal Di Umar Ch Faqeeri Shuru kitti Te 28 Saal di Umar Wich Duniya To Chale Gaye Sirf 4 Saal Wich Vali Ban Jana Bahaut Wadi Gal Hai. Baba Murad Shah Ji Dargah Te Piya Haji Ali Dargah Mumbai Nu IKko Darza Milya Hai.